ਪੰਜਾਬ ਤੇ ਦਿੱਲੀ ਵਿਚਕਾਰ ਸਾਈਨ ਹੋਏ ਸਮਝੌਤੇ ਨੂੰ ਲੈ ਕੇ ਵਿਰੋਧੀਆਂ ਨੇ ਪੰਜਾਬ ਵਿਚ ਆਪ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ 'ਤੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਦੋਵਾਂ ਸੂਬਿਆਂ ਨੂੰ ਲਾਭ ਪਹੁੰਚੇਗਾ ਤੇ ਦੋਵੇਂ ਸੂਬੇ ਇਕ-ਦੂਜੇ ਨੂੰ ਵਿਕਾਸ ਲਈ ਜਾਣਕਾਰੀਆਂ ਦੇਣਗੇ।